ਕਿਵੇਂ ਕਹਿ ਸਕਦਾ ਕਿ ਤੂੰ ਸਿੱਖ ਹੈ ਬੰਦਿਆ ?

Poem by Rajveer Singh ਵਿਦਿਆ ਵੀਚਾਰੀ ਤਾਂ ਪਰਉਪਕਾਰੀ, ਸਾਡੇ ਗੁਰੂਆਂ ਨੇ ਪਹਿਲਾ ਕਹਿ ਦਿੱਤਾ ਸੀ ਬੰਦਿਆਂਪਰ ਜੇ ਵਿਦਿਆ ਲੇਹ ਕੇ ਵੀ ਗੱਲਾਂ ਫਜ਼ੂਲ ਕਰਦਾ, ਤੇਰੀ ਵਿਦਿਆ ਦੀ ਕੀ ਲੋੜ ਸੀ ਬੰਦਿਆਂਤਲਵਾਰਾਂ ਰੱਖ ਕੇ ਵੀ ਜੇ ਹੱਕ ਨਾ ਬਚਾ ਸਕਿਆ, ਤੇਰੇ ਡੁੱਲ੍ਹੇ ਹੋਏ ਖੂਨ ਦੀ ਕੀ ਲੋੜ ਸੀ ਬੰਦਿਆਸੇਵਾ ਕਰਕੇ ਵੀ ਜੇ ਲੋਕਾਂ ਨਾਲ ਧੱਕਾ ਕਰਦਾ, … Continue reading ਕਿਵੇਂ ਕਹਿ ਸਕਦਾ ਕਿ ਤੂੰ ਸਿੱਖ ਹੈ ਬੰਦਿਆ ?